ਉਠ ਰਹੇ ਨੇ ਤੇਰੇ ਕਦਮ ਮੇਰੇ ਦੋਸਤਾ, ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਜਿੰਦਗੀ ਦੀ ਰਾਹ ਤੇ ਦੂਰ ਤਕ ਚਲਣ ਲਈ,
ਨਾਲ ਤੇਰੇ ਹੁਣ ਹਮਕਦਮ ਮੇਰੇ ਦੋਸਤਾ ।
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਉਚੇ ਨਵੇਂ ਰਾਹਾਂ ਤੇ ਨਾਲ ਚਲਦੇ ਰਹਿਣ ਲਈ,
ਵੰਡਣ ਲਈ ਖੁਸ਼ੀਆਂ ਤੇ ਗਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਦੁਨਿਆ ਲਈ ਭਾਵੇਂ ਵਖ ਵਖ ਰੂਹਾਂ ਨੇ
ਮੇਰੇ ਲਈ "ਪ੍ਰਭ", "ਹਰ" ਇਕ ਸਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਨਾਲ ਨਾਲ ਮੇਰੀਆਂ ਦੁਆਵਾਂ ਸਦਾ ਰਹਿਣਗਿਆਂ,
ਜਦ ਤਕ ਦਮ ਵਿਚ ਦਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਜਿੰਦਗੀ ਦੀ ਰਾਹ ਤੇ ਦੂਰ ਤਕ ਚਲਣ ਲਈ,
ਨਾਲ ਤੇਰੇ ਹੁਣ ਹਮਕਦਮ ਮੇਰੇ ਦੋਸਤਾ ।
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਉਚੇ ਨਵੇਂ ਰਾਹਾਂ ਤੇ ਨਾਲ ਚਲਦੇ ਰਹਿਣ ਲਈ,
ਵੰਡਣ ਲਈ ਖੁਸ਼ੀਆਂ ਤੇ ਗਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਦੁਨਿਆ ਲਈ ਭਾਵੇਂ ਵਖ ਵਖ ਰੂਹਾਂ ਨੇ
ਮੇਰੇ ਲਈ "ਪ੍ਰਭ", "ਹਰ" ਇਕ ਸਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।
ਨਾਲ ਨਾਲ ਮੇਰੀਆਂ ਦੁਆਵਾਂ ਸਦਾ ਰਹਿਣਗਿਆਂ,
ਜਦ ਤਕ ਦਮ ਵਿਚ ਦਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।