ਦਿਲ ਸਮੁੰਦਰ ਵਿਚਲੇ ਮੋਤੀ, ਕਈ ਵਾਰ ਕਿਨਾਰੇ ਆ ਜਾਂਦੇ,
ਪਰ ਮੇਰੇ ਦਿਲ ਵਿਚ ਜੋ ਕੁਝ ਭਰਿਆ , ਸਭ ਕੁਝ ਮੈਂ ਕਹਿ ਸਕਦਾ ਨਹੀਂ |
ਸਰਦ ਜਿਹਾ ਇਕ ਦਰਦ ਜਿਗਰ ਦਾ, ਤੇਜ਼ਾਬ ਜਿਹੇ ਹੰਝੂ ਮੇਰੇ,
ਹੌਲੀ ਹੌਲੀ ਟੁੱਟਦਾ ਦਿਲ ਹੁਣ, ਹੋਰ ਤੇ ਮੈਂ ਸਹਿ ਸਕਦਾ ਨਹੀਂ |
ਪਰ ਰਿਸ਼ਤੇ ਹੋਰ ਬਥੇਰੇ ਨੇ, ਇੱਕ ਮਾਸ਼ੂਕਾ ਤੋਂ ਹੱਟਕੇ ਵੀ,
ਤੇਰੇ ਪਿਆਰ ਇੱਕਲੇ ਖ਼ਾਤਿਰ, ਸਭ ਕੁਝ ਛੱਡ ਬਹਿ ਸਕਦਾ ਨਹੀਂ |
ਹੋਰ ਦਰਦ ਵੀ ਸੀਨੇ ਵਿਚ ਨੇ, ਅੱਖਾਂ ਵਿਚ ਜੋ ਕੱਠੇ ਨੇ,
ਪਰ ਮੇਰੀ ਅੱਖ ਦਾ ਰੁਕਿਆ ਹੰਝੂ , ਸਭ ਅੱਗੇ ਵਹਿ ਸਕਦਾ ਨਹੀਂ |
ਮੇਰੇ ਦਿਲ ਵਿਚ ਜੋ ਕੁਝ ਭਰਿਆ , ਸਭ ਕੁਝ ਮੈਂ ਕਹਿ ਸਕਦਾ ਨਹੀਂ |
ਪਰ ਮੇਰੇ ਦਿਲ ਵਿਚ ਜੋ ਕੁਝ ਭਰਿਆ , ਸਭ ਕੁਝ ਮੈਂ ਕਹਿ ਸਕਦਾ ਨਹੀਂ |
ਸਰਦ ਜਿਹਾ ਇਕ ਦਰਦ ਜਿਗਰ ਦਾ, ਤੇਜ਼ਾਬ ਜਿਹੇ ਹੰਝੂ ਮੇਰੇ,
ਹੌਲੀ ਹੌਲੀ ਟੁੱਟਦਾ ਦਿਲ ਹੁਣ, ਹੋਰ ਤੇ ਮੈਂ ਸਹਿ ਸਕਦਾ ਨਹੀਂ |
ਤੇਰੇ ਬਾਝੋਂ ਸੁੰਨੀ ਦੁਨਿਆ, ਸੁੰਨਾ ਚਾਰ ਚੁਫੇਰਾ ਏ,
ਕਿੰਝ ਸਮਝਾਵਾਂ ਦਿਲ ਆਪਣੇ ਨੂੰ, ਜੋ ਤੇਰੇ ਬਿਨ ਰਹਿ ਸਕਦਾ ਨਹੀਂ |ਪਰ ਰਿਸ਼ਤੇ ਹੋਰ ਬਥੇਰੇ ਨੇ, ਇੱਕ ਮਾਸ਼ੂਕਾ ਤੋਂ ਹੱਟਕੇ ਵੀ,
ਹੋਰ ਦਰਦ ਵੀ ਸੀਨੇ ਵਿਚ ਨੇ, ਅੱਖਾਂ ਵਿਚ ਜੋ ਕੱਠੇ ਨੇ,
ਪਰ ਮੇਰੀ ਅੱਖ ਦਾ ਰੁਕਿਆ ਹੰਝੂ , ਸਭ ਅੱਗੇ ਵਹਿ ਸਕਦਾ ਨਹੀਂ |
ਮੇਰੇ ਦਿਲ ਵਿਚ ਜੋ ਕੁਝ ਭਰਿਆ , ਸਭ ਕੁਝ ਮੈਂ ਕਹਿ ਸਕਦਾ ਨਹੀਂ |
No comments:
Post a Comment