ਨਜ਼ਰਾਂ ਤਾਂ ਚੱਕ , ਨਜ਼ਾਰੇ ਤਾਂ ਵੇਖ਼।
ਬਜ਼ਾਰਾਂ ਦੇ ਗੇੜੇ ਤੇ ਗਲੀਆਂ ਚ ਘੁਮਣਾ ,
ਚੌਂਕਾਂ ਤੇ ਬਾਗਾਂ ਚ ਫੁਹਾਰੇ ਤਾਂ ਵੇਖ।
ਖੁਲਦੀਆਂ ਜ਼ੁਲਫ਼ਾਂ ਤੇ ਰੰਗੀਨ ਰੌਨਕ਼ ,
ਅੱਖਾਂ ਤੋਂ ਅੱਖਾਂ ਦੇ ਇਸ਼ਾਰੇ ਤਾਂ ਵੇਖ।
ਓਹ ਮਥੇ ਦਾ ਟਿੱਕਾ, ਓਹ ਕੰਗਣ ਦੀ ਖੰਨ ਖੰਨ ,
ਓਹ ਲੌਂਗ ਦੇ ਪੈਂਦੇ ਲਿਸ਼ਕਾਰੇ ਤਾਂ ਵੇਖ।
'ਸ਼ੈਰੀ ' ਨਹੀਂ ਰਾਤ ਕਾਲੀ ਵੀ ਐਨੀ,
ਤੇਰੇ ਲਈ ਹੀ ਜਗਦੇ ਜੋ, ਤਾਰੇ ਤਾਂ ਵੇਖ।
ਨਜ਼ਰਾਂ ਤਾਂ ਚੱਕ , ਨਜ਼ਾਰੇ ਤਾਂ ਵੇਖ਼।
ਬਜ਼ਾਰਾਂ ਦੇ ਗੇੜੇ ਤੇ ਗਲੀਆਂ ਚ ਘੁਮਣਾ ,
ਚੌਂਕਾਂ ਤੇ ਬਾਗਾਂ ਚ ਫੁਹਾਰੇ ਤਾਂ ਵੇਖ।
ਖੁਲਦੀਆਂ ਜ਼ੁਲਫ਼ਾਂ ਤੇ ਰੰਗੀਨ ਰੌਨਕ਼ ,
ਅੱਖਾਂ ਤੋਂ ਅੱਖਾਂ ਦੇ ਇਸ਼ਾਰੇ ਤਾਂ ਵੇਖ।
ਓਹ ਮਥੇ ਦਾ ਟਿੱਕਾ, ਓਹ ਕੰਗਣ ਦੀ ਖੰਨ ਖੰਨ ,
ਓਹ ਲੌਂਗ ਦੇ ਪੈਂਦੇ ਲਿਸ਼ਕਾਰੇ ਤਾਂ ਵੇਖ।
'ਸ਼ੈਰੀ ' ਨਹੀਂ ਰਾਤ ਕਾਲੀ ਵੀ ਐਨੀ,
ਤੇਰੇ ਲਈ ਹੀ ਜਗਦੇ ਜੋ, ਤਾਰੇ ਤਾਂ ਵੇਖ।
ਨਜ਼ਰਾਂ ਤਾਂ ਚੱਕ , ਨਜ਼ਾਰੇ ਤਾਂ ਵੇਖ਼।
No comments:
Post a Comment